ਉਸ ਦੇਇੱਕ ਹੱਥ ਸ਼ਰਾਬ ਦੀ ਬੋਤਲ ਤੇਦੂਸਰਾ ਹੱਥ ਖਾਲੀ ਸੀ। ਸ਼ਰਾਬ ਦੀ ਬੋਤਲ ਅੱਧੇਨਾਲੋਂਜਿਆਦਾ ਭਰੀ ਸੀ। ਉਸ ਤੋਂਸਾਫ਼ ਜ਼ਾਜਹਰ ਹ ੁੰਦਾ ਸੀ ਜਕ ਉਸ ਨੇਮਸਾਾਂ ਦੋਕ ਹੀ ਪ ੱਗ ਲਾਏ ਹੋਣ। ਟੇਢਾ-ਮੇਢਾ ਤ ਰਦਾ ਮੂੁੰਹ ਜਿਚ ਕ ਝ ਗ ਣਗ ਣਾਉਦਾਂ ਾ ਹੋਇਆ ਸੜਕ ਦੇਨਾਲ ਬਣੇਫ ੱਟਪਾਥ ਉੱਪਰ ਚੱਲ ਜਰਹਾ ਸੀ। ਇਹ ਉਸ ਦਾ ਜਨੱ ਤ ਦਾ ਜਿਹਾਰ ਸੀ। ਰੋਜ਼ ਸ਼ਰਾਬ ਦੀ ਪੂਰੀ ਬੋਤਲ ਖ਼ਰੀਦ ਦਾ ਪਰ ਪੂਰੀ ਕਦੇਨਹੀ ਾਂਸੀ ਪੀਦਾਂ ਾ। ਰਾਤ ਦੇਕਰੀਬ ਸਾਢੇਬਾਰਾਾਂ ਦਾ ਿਕਤ ਸੀ। ਸ਼ਜਹਰ ਹੋਣ ਕਾਰਨ ਇਹ ਿਕਤ ਜਿਆਦਾ ਨਹੀ ਾਂਸੀ ਲਗਦਾ। ਪਰ ਸਾਰਾ ਰਸਤਾ ਸ ਨ-ਸਾਨ ਸੀ। ਜਕਤੇਕੋਈ ਜਚੜੀ ਫ ੜਕਦੀ ਨਜ਼ਰ ਨਹੀ ਾਂਸੀ ਆਉਦਾਂ ੀ। ਬਸ ਕ ਝ ਟਟਰਹੀਆਾਂ ਦੇਬੋਲਣ ਦੇਆਿਾਜ਼ ਆਉਦਾਂ ੀ ਸੀ। ਉਹ ਆਪਣੇਰੁੰਗ ਜਿਚ ਲੀਨ ਘਰ ਨੂੁੰ ਿਾਜਪਸ ਿਾ ਜਰਹਾ ਸੀ। ਕ ਝ ਕ ਚੱਲਣ ਜਪੱਛੋਂਉਸ ਨੂੁੰ ਜਕਸੇਦੇਚੀਕਾਾਂ ਮਾਰਨ ਦੀ ਆਿਾਜ਼ ਆਉਦਾਂ ੀ ਹ ।

ਆਿਾਜ਼ ਸ ਣਦੇਸਾਰ ਉਹ ਹ ਰਾਨ ਹੋਿਾਾਂਦਾ ਹ ਪਰ ਅਣਸ ਣੀ ਕਰ ਕੇਅੱਗੇਤ ਰ ਪੈਂਦਾ ਹ ਅਿੇਦੋਕ ਕਦਮ ਹੀ ਪ ੱਟਦਾ ਹ ਤਾਾਂ ਓਹੀ ਆਿਾਜ਼ ਜਫਰ ਉਸਦੇਕੁੰਨੀ ਪੈਂਦੀ ਹ । ਆਿਾਜ਼ ਸ ਣਦੇਹੀ ਉਹ ਇੱਕ ਿਾਰ ਜਫਰ ਤੋਂ ਰ ੱਕ ਿਾਾਂਦਾ ਹ ਤੇਏਧਰ ਓਧਰ ਦੇਖਣ ਲਗਦਾ ਹ ਪਰ ਉਸ ਨੂੁੰ ਜਕਤੇਕ ਝ ਨਜ਼ਰ ਨਹੀ ਾਂਆਉਦਾਂ ਾ। ਪਰ ਚੀਕਾਾਂ ਮਾਰਨ ਤੇਰੋਣ ਦੀ ਆਿਾਜ਼ ਆਈ ਿਾ ਰਹੀ ਸੀ। ਉਹ ਕ ਝ ਕ ਕਦਮ ਜਪੱਛੇਿੱਲ ਭੱਿ ਕੇਜਗਆ, ਕ ਛ ਨਜ਼ਰ ਨਾ ਆਉਣ ਤੇਉਹ ਜਫਰ ਅੱਗੇਿੱਲ ਨੂੁੰ ਭੱਿ ਕੇਆਇਆ ਜਫਰ ਆਸੇਪਾਸੇਦੇਖਣ ਲਗ ਜਪਆ। ਥੋੜਹਾ ਿਕਤ ਲੱਭਣ ਮੁੰਗਰੋਉਸ ਨੇਦੇਜਖਆ ਜਕ ਸੜਕ ਦੇਕੁੰਡੇ ਲੱਗੇਰ ੱਖ ਹੇਠਾਾਂ ਪਏ ਇੱਕ ਕੂੜੇਦਾਨ ਕੋਲ ਇੱਕ ਔਰਤ ਲੁੰਮੇਪਈ ਸੀ। ਿੋਜ਼ੋਰ ਜ਼ੋਰ ਨਾਲ ਚੀਕਾਾਂ ਮਾਰ ਕੇਰੋਰਹੀ ਸੀ। ਉਹ ਭੱਿ ਕੇਉਸ ਦੇਕੋਲ ਜਗਆ। ਉਸ ਦੇਦੇਖਣ ਤੇਉਹ ਔਰਤ ਉਸ ਨੂੁੰ ਗਰਬਿਤੀ ਿਾਪਦੀ ਸੀ। ਿੋਕੇਪੀੜ ਦੇਕਾਰਨ ਤੜਪ ਰਹੀ ਸੀ। ਆਪਣੀ ਸ਼ਰਾਬ ਿਾਲੀ ਬੋਤਲ ਇੱਕ ਪਾਸੇਰੱਖ ਜਦੱਤੀ ਤੇਿਾ ਕੇਔਰਤ ਕੋਲ ਬ ਠ ਜਗਆ।



ਉਸ ਨੇਿਾ ਕੇਔਰਤ ਦਾ ਹੱਥ ਫੱੜ ਜਲਆ ਤੇਉਸ ਨੂੁੰ ਹੋਂਸਲਾ ਰੱਖਣ ਲਈ ਜਕਹਾ। ਉਸ ਨੇਜਕਹਾ ਘਬਰਾਓ ਨਾ ਮੈਂਹ ਣੇਕੋਈ ਮਦਦ ਲਈ ਕੇਆਉਦਾਂ ਾ ਹਾਾਂ। ਉਸ ਨੇਭੱਿ ਕੇਏਧਰ ਓਧਰ ਦੇਜਖਆ ਪਰ ਜਕਤੇਕੋਈ ਨਜ਼ਰੀ ਨਾ ਆਇਆ। ਉਸ ਨੇਸ਼ਰਾਬ ਤੇਪੀਤੀ ਹੋਈ ਸੀ ਪਰ ਉਸ ਦਾ ਸਾਰਾ ਨਸ਼ਾ ਉੱਤਰ ਜਗਆ ਪਰਤੀਤ ਹ ੁੰਦਾ ਸੀ। ਔਰਤ ਪੀੜ ਦੇਕਾਰਨ ਹੋਰ ਤੜਪ ਰਹੀ ਸੀ। ਉਸ ਨੂੁੰ ਕੋਈ ਰਾਹ ਨਹੀ ਾਂਸੀ ਲੱਭ ਜਰਹਾ ਤੇਨਾ ਹੀ ਕ ਝ ਸ ੱਝ ਰਹਾ ਸੀ ਕੇ ਉਹ ਕਰੇਕੀ। ਓਧਰ ਔਰਤ ਦੀ ਹਾਲਤ ਹੋਰ ਖਰਾਬ ਹੋਈ ਿਾ ਰਹੀ ਸੀ। ਉਹ ਜਫਰ ਭੱਿ ਕੇਔਰਤ ਕੋਲ ਜਗਆ। ਔਰਤ ਦਾ ਚਜਹਰਾ ਅਥਰੂਆਾਂ ਨਾਲ ਭਜਰਆ ਹੋਇਆ ਸੀ। ਦਰਅਸਲ ਇਹ ਉਸ ਦਾ ਬਚੇਨੂੁੰ ਿਨਮ ਦੇਣ ਦਾ ਿੇਲਾ ਸੀ। ਿਦੋਕੀਤੋਕ ਝ ਹੱਲ ਨਾ ਨਜ਼ਰ ਆਇਆ ਤੇਉਸ ਨੇਔਰਤ ਨੂੁੰ ਜਕਹਾ 

ਆਦਮੀ ਘਬਰਾਓ ਨਾ ਮੈਂਇੱਕ ਡਾਕਟਰ ਹਾਾਂ।

ਔਰਤ ਹੀ ਹਾਲਾਤ ਤੋਂਸਾਫ਼ ਜ਼ਾਜਹਰ ਹ ੁੰਦਾ ਸੀ ਜਕ ਬਸ ਕ ਝ ਿਕਤ ਜਿੱਚ ਉਹ ਬਚੇਨੂੁੰ ਿਨਮ ਦੇਣ ਿਾਲੀ ਹ । ਔਰਤ ਨਹੀ ਾਂਸੀ ਿਾਣਦੀ ਜਕ ਉਹ ਸੱਚੀ ਇਕ ਡਾਕਟਰ ਹ ਿਾ ਜਫਰ ਉਸ ਨੇਔਰਤ ਦਾ ਜਦਲ ਰੱਖਣ ਲਈ ਆਪਣੇਆਪ ਨੂੁੰ ਡਾਕਟਰ ਆਖ ਕੇਸੁੰਬੋਧਨ ਕੀਤਾ ਸੀ। ਉਸ ਆਦਮੀ ਦੇਕਥਨ ਚ' ਜਕੁੰਨੀ ਸਚਾਈ ਹ ਇਹ ਉਸ ਿਕਤ ਔਰਤ ਦੇਸਮਝਣ ਤੋਂਬਾਹਰ ਸੀ। ਉਸ ਦਾ ਦਰਦ ਨਾਲ ਮੁੰਦਾ ਹਾਲ ਸੀ। ਔਰਤ ਦੀਆ ਚੀਕਾਾਂ ਦੀ ਆਿਾਜ਼ ਹੋਰ ਉੱਚੀ ਹੋਗਈ, ਉਸ ਦਰਦ ਨੂੁੰ ਝੱਲਣਾ ਜਕਸੇਦੇਿੱਸ ਦੀ ਗੱਲ ਨਹੀ ਾਂਿੋਇੱਕ ਔਰਤ ਮਾਾਂ ਬਣਨ ਿੇਲੇਝੱਲਦੀ ਹ ।


ਐਨਾ ਦਰਦ ਜਿਿੇਂਇੱਕੋਿਕਤ ਪੁੰਿ ਸੌਹੱਡੀਆਾਂ ਟ ੱਟ ਗਈਆਾਂ ਹੋਣ। ਉਹ ਆਦਮੀ ਿੋਇੱਕ ਸ਼ਰਾਬੀ ਸੀ ਤੇਆਪਣੇਆਪ ਨੂੁੰ ਡਾਕਟਰ ਦਸਦਾ ਸੀ ਉਸ ਨੇਆਪਣੇ ਜਸਰ ਉੱਪਰ ਬੁੰਨੀ ਪੱਗ ਲਾਹ ਕੇਉਸ ਔਰਤ ਉੱਪਰ ਦੇ ਜਦੱਤੀ। ਗਰਬਿਤੀ ਹੋਣ ਕਰਕੇਉਸ ਨੇਇੱਕ ਫਰਾਕ ਿਰਗਾ ਕ ੜਤਾ ਪਾਇਆ ਹੋਇਆ ਸੀ। ਉਹ ਇੱਕ ਡਾਕਟਰ ਦੇਜਕਰਦਾਰ ਅਨ ਸਾਰ ਉਸ ਔਰਤ ਦੀਆਾਂ ਲੱਤਾਾਂਸਾਹਮਣੇਆ ਬ ਠਾ....ਤੇਔਰਤ ਨੂੁੰ ਆਜਖਆ 

ਡਾਕਟਰ ਿਰਾ ਆਪਣੀਆਾਂ ਲੱਤਾਾਂ ਖੋਲ


ਔਰਤ ਿੋਕੇਦਰਦ ਨਾਲ ਤੜਪ ਰਹੀ ਸੀ ਉਸ ਨੇਉਸ ਆਦਮੀ ਦੀ ਗੱਲ ਮੁੰਨਣੀ ਸਹੀ ਸਮਝੀ ਿੋਜਕ ਆਪਣੇਆਪ ਨੂੁੰ ਡਾਕਟਰ ਦਸਦਾ ਸੀ। ਉਹ ਅਸਲ ਚ' ਡਾਕਟਰ ਸੀ ਿਾ ਨਹੀ ਾਂਇਹ ਰੱਬ ਨੂੁੰ ਿਾਣਦਾ ਸੀ। ਡਾਕਟਰ ਨੇਪੱਗ ਚ ੱਕ ਕੇਅੁੰਦਰ ਦੇਜਖਆ ਤੇਅਿੇਬੱਚੇਦੇਬਾਹਰ ਆਉਣ ਦੇਕੋਈ ਆਸਾਰ ਨਹੀ ਾਂਸਨ ਨਜ਼ਰ ਆਉਦਾਂ ੇ, ਪਰ ਔਰਤ ਦਰਦ ਨਾਲ ਤੜਪ ਰਹੀ ਸੀ। ਡਾਕਟਰ ਪੱਗ ਚੋਬਾਹਰ ਆਇਆ ਤੇਉਸ ਨੇਔਰਤ ਆਜਖਆ..... ਡਾਕਟਰ - ਕੋਈ ਨਾ ਘਬਰਾਿੋਨਾ ਤ ਸੀ ਾਂਿਲਦ ਹੀ ਇੱਕ ਬੱਚੇਨੂੁੰ ਿਨਮ ਦੇਿੋਗੇ, ਬੱਸ ਹੋਂਸਲਾ ਰੱਖੋਤੇਲੁੰਮੇਲੁੰਮੇਸਾਹ ਲਿੋ। ਔਰਤ ਲੁੰਮੇਲੁੰਮੇਸਾਹ ਲ ਣ ਲੱਗ ਪਈ।

ਡਾਕਟਰ ਤ ਹਾਡਾ ਨਾਮ ਕੀ ਹ ?


ਡਾਕਟਰ ਦੇਨਾਮ ਪ ੱਛਣ ਤੇਔਰਤ ਬੋਲਣ ਲੱਗੀ ਪਰ ਦਰਦ ਕਰਕੇਉਸਦੀ ਹਾਲਤ ਮੁੰਦੀ ਸੀ, ਉਸ ਦੇਚੇਹਰੇਦੀ ਬਣਾਿਟ ਤੋਂਸਾਫ਼ ਪਤਾ ਲਗਦਾ ਸੀ ਜਕ ਉਸ ਨੂੁੰ ਜਕੁੰਨਾ ਕ ਦਰਦ ਹੋਰਹਾ ਹੋਿੇਗਾ, ਪਰ ਅਸਲ ਜਿੱਚ ਕੋਈ ਿੀ ਉਸ ਦਰਦ ਦਾ ਅੁੰਦਾਿਾ ਨਹੀ ਾਂਸੀ ਲਗਾ ਸਕਦਾ, ਇਹ ਬਸ ਇੱਕ ਮਾਾਂ ਹੀ ਇਸ ਦਰਦ ਨੂੁੰ ਸਮਝ ਸਕਦੀ ਹ । ਉਸ ਔਰਤ ਨੇਦਰਦ ਝੱਲਦੇਹੋਏ ਿੀ ਆਪਣਾ ਨਾਮ ਦੱਜਸਆ.. ਔਰਤ - ਨੂਰਾ ... ਬੱਸ ਉਸ ਦੇਮੂੁੰਹ ਚੋ' ਇਹੀ ਅਲਫਾਜ਼ ਜਨਕਲੇ। ਡਾਕਟਰ - ਨਾ ਨਾ ਹ ਣ ਹੋਰ ਨਾ ਬੋਲੋ, ਐਦਾ ਕਰੋਹੌਲੀ ਹੌਲੀ ਆਪਣੇਪੇਟ ਨੂੁੰ ਉਪਰੋਂਦਬਾਓ।


ਉਹ ਔਰਤ ਜਿਸ ਦਾ ਨਾਮ ਨੂਰਾ ਸੀ ਉਸ ਨੇਆਪਣੇਹੱਥ ਚ ੱਕੇਤੇਆਪਣੇਪੇਟ ਨੂੁੰ ਹੌਲੀ-ਹੌਲੀ ਲੱਤਾਾਂ ਿੱਲ ਨੂੁੰ ਧਕੇਲਣ ਲੱਗ ਪਈ। ਡਾਕਟਰ ਨੇਆਪਣੀ ਕਮੀਜ਼ ਲਾਹ ਲਈ, ਪੱਗ ਚ ੱਕੀ ਤੇਅੁੰਦਰ ਿੜ ਜਗਆ ਉਸ ਨੂੁੰ ਬੱਚਾ ਬਾਹਰ ਆ ਰਹਾ ਪਰਤੀਤ ਹ ੁੰਦਾ ਸੀ। ਉਸ ਨੇਨੂਰਾ ਨੂੁੰ ਹੋਰ ਦਬਾਉਣ ਲਈ ਆਜਖਆ, ਨੂਰਾ ਲਗਾਤਾਰ ਆਪਣੇਪੇਟ ਨੂੁੰ ਦਬਾ ਰਹੀ ਸੀ। ਇੱਕ ਤਾਾਂ ਨੂਰਾ ਦਰਦ ਨਾਲ ਤੜਪ ਰਹੀ ਸੀ ਤੇਨਾਲ ਹੀ ਉਹ ਆਪਣੇਪੇਟ ਨੂੁੰ ਦਬਾਉਣ ਦੀ ਕੋਜਸ਼ਸ਼ ਿੀ ਕਰ ਰਹੀ ਸੀ। ਬੱਚਾ ਬਾਹਰ ਆ ਰਹਾ ਸੀ, ਪਰ ਨੂਰਾ ਦਾ ਦਰਦ ਿੱਧਦਾ ਿਾ ਰਹਾ ਸੀ ਅੁੰਤ ਨੂਰਾ ਨੇਜ਼ੋਰ ਨਾਲ ਦਬਾਇਆ ਬੱਚਾ ਬਾਹਰ ਆ ਜਗਆ । ਨੂਰਾ ਨੇਦਬਾਉਣਾ ਬੁੰਦ ਕਰ ਜਦੱਤਾ ਤੇਉਸ ਦੀ ਇੱਕ ਉੱਚੀ ਚੀਖ ਜਨਕਲਣ ਜਪੱਛੋਂਚੀਕਾਾਂ ਿੀ ਬੁੰਦ ਹੋਗਈਆਾਂ। ਪਰ ਹ ਣ ਜਕਸੇਹੋਰ ਦੇ ਰੋਣ ਦੀ ਆਿਾਜ਼ ਆ ਰਹੀ ਸੀ। ਇਹ ਆਿਾਜ਼ ਉਸ ਨਿੀ ਾਂਿੁੰਮੀ ਬੱਚੀ ਦੀ ਸੀ। ਡਾਕਟਰ ਨੇਪੱਗ ਚੋ' ਆਪਣਾ ਮੂੁੰਹ ਬਾਹਰ ਕੱਜਢਆ ।


ਉਸ ਦੇਹੱਥਾਾਂ ਜਿੱਚ ਇੱਕ ਬੱਚਾ ਸੀ ਿੋਕੇਡਾਕਟਰ ਨੇਆਪਣੀ ਲਾਹੀ ਹੋਈ ਕਮੀਜ਼ ਚ' ਲਪੇਜਟਆ ਹੋਇਆ ਸੀ। ਨੂਰਾ ਆਪਣੇਬੱਚੇਨੂੁੰ ਦੇਖ ਰਹੀ ਸੀ ਉਸ ਦੀਆਾਂ ਅੱਖਾਾਂ ਜਿੱਚ ਅੱਥਰੂਸਨ। ਉਸ ਿਕਤ ਕੋਈ ਇਹ ਨਹੀ ਾਂਸੀ ਦਸ ਸਕਦਾ ਇਹ ਅੱਥਰੂਖ ਸ਼ੀ ਦੇਸੀ ਿਾ ਜਫਰ ਦਰਦ ਦੇ। ਇਸ ਸਿਾਲ ਦਾ ਿਿਾਬ ਸ਼ਾਇਦ ਜਕਸੇ ਕੋਲ ਿੀ ਨਾ ਹੋਿੇ। ਬੱਚਾ ਡਾਕਟਰ ਦੇਹੱਥਾਾਂ ਜਿੱਚ ਸੀ ਪਰ ਉਹ ਏਧਰ ਓਧਰ ਦੇਖ ਰਹਾ ਸੀ। ਦਰਅਸਲ ਉਹ ਬੱਚੇਦਾ ਨਾੜੂ ਕੱਟਣ ਲਈ ਕ ਝ ਲਾਭ ਰਹਾ ਸੀ। ਪਰ ਉਸ ਨੂੁੰ ਜਕਤੇਕ ਝ ਨਜ਼ਰ ਨਹੀ ਾਂਸੀ ਆ ਰਹਾ। ਅਚਾਨਕ ਉਸ ਦੀ ਨਜ਼ਰ ਸ਼ਰਾਬ ਦੀ ਬੋਤਲ ਉੱਤੇਪਈ, ਪਜਹਲਾ ਤਾਾਂ ਉਸ ਨੂੁੰ ਇਹ ਤਰੀਕਾ ਸਹੀ ਨਾ ਲੱਗਾ ਪਰ ਉਸ ਦੇਕੋਲ ਹੋਰ ਕੋਈ ਹੱਲ ਿੀ ਨਹੀ ਾਂਸੀ ਉਸ ਨੇ ਬੋਤਲ ਫੜੀ ਤੇਸ਼ਰਾਬ ਡੋਲਹ ਕੇਬੋਤਲ ਹੇਠਾਾਂ ਮਾਰ ਕੇਤੋੜ ਜਦੱਤੀ ਤੇਉਸ ਬੋਤਲ ਦੇਇੱਕ ਕੱਚ ਦੇਟ ਕੜੇਨਾਲ ਨਾੜੂਕੱਟ ਜਦੱਤਾ। ਉਹ ਆਪਣੀ ਿਗਹਾ ਤੋਂਉਜਠਆ ਤੇਨੂਰਾ ਤੇਜਸਰ ਿਾਲੇਪਾਸੇਆ ਕੇਗੋਜਡਆਾਂ ਭਾਰ ਬ ਠ ਜਗਆ। ਤੇਨੂਰਾ ਨੂੁੰ ਆਸਰਾ ਦੇਕੇਰ ੱਖ ਨਾਲ ਢੋਲਿਾ ਜਦੱਤੀ, ਤੇਨੂਰਾ ਨੂੁੰ ਆਜਖਆ ....


ਡਾਕਟਰ - ਮ ਬਾਰਕਾਾਂ ਹੋਣ ਤ ਸਾਾਂ ਇੱਕ ਬੱਚੀ ਨੂੁੰ ਿਨਮ ਜਦੱਤਾ ਹ । ਡਾਕਟਰ ਨੇਨਿੀ ਾਂ ਿੁੰਮੀ ਬੱਚੀ ਨੂਰਾ ਨੂੁੰ ਿੋਜਕ ਉਸ ਬੱਚੀ ਦੀ ਮਾਾਂ ਸੀ ਉਸ ਨੂੁੰ ਫੜਾ ਜਦੱਤੀ। ਨੂਰਾ ਦੀਆਾਂ ਅੱਖਾਾਂ ਅਥਰੂਆਾਂ ਨਾਲ ਭਰੀਆਾਂ ਹੋਇਆਾਂ ਸਨ ਪਰ ਉਸ ਦੇਚੇਹਰੇਤੇਚਮਕ ਿੀ ਆ ਰਹੀ ਸੀ। ਬੱਚੀ ਬਹ ਤ ਹੀ ਜਪਆਰੀ ਸੀ, ਨੂਰਾ ਨੂੁੰ  ਇਹ ਉਸਦੇਆਪਣੇਬਚਪਨ ਦੇਰੂਪ ਿਰਗੀ ਿਾਪੀ। ਨੂਰਾ ਨੇਉਸ ਨੂੁੰ ਚ ੁੰਮਣਾ ਸ਼ ਰੂਕਰ ਜਦੱਤਾ ਪਰ ਉਹ ਰੋਿੀ ਰਹੀ ਸੀ। ਦੋਨੋ ਮਾਿਾਾਂ ਧੀਆਾਂ ਰੋਰਹੀਆਾਂ ਸਨ ਪਰ ਇਸ ਿਾਰ ਆਿਾਜ਼ ਜਸਰਫ ਨਿੀ ਾਂਿੁੰਮੀ ਬੱਚੀ ਦੀ ਆ ਰਹੀ ਸੀ। ਡਾਕਟਰ ਓਹਨਾ ਦੇਕੋਲ ਹੀ ਬ ਠਾ ਸੀ ਤੇਖ ਸ਼ ਿੀ ਸੀ। ਡਾਕਟਰ ਨੇਨੂਰਾ ਨੂੁੰ ਆਪਣੀ ਬੱਚੀ ਨੂੁੰ ਜਪਆਰ ਕਰਜਦਆਾਂ ਦੇਖ ਰਹਾ ਸੀ। ਉਸ ਨੇਨੂਰਾ ਨੂੁੰ ਪ ੱਜਛਆ... 


ਡਾਕਟਰ ਕੀ ਨਾਮ ਰੱਖੋਗੇਇਸ ਦਾ ? ਨੂਰਾ ਨੇਡਾਕਟਰ ਿੱਲ ਦੇਜਖਆ। ਉਸ ਦੀਆਾਂ ਅੱਖਾਾਂ ਚ' ਸਾਫ਼ ਨਜ਼ਰ ਆ ਰਹਾ ਸੀ ਜਕ ਉਹ ਉਸ ਡਾਕਟਰ ਦੀ ਜਕੁੰਨੀ ਧੁੰਨਿਾਦੀ ਸੀ। ਪਰ ਨੂਰਾ ਦੇਕੋਲ ਲਫ਼ਜ਼ ਨਹੀ ਾਂਸਨ ਡਾਕਟਰ ਦਾ ਧੁੰਨਿਾਦ ਕਰਨ ਲਈ। ਉਸ ਨੇਡਾਕਟਰ ਨੂੁੰ ਜਕਹਾ... ਨੂਰਾ - ਤ ਸੀ ਾਂਇਸ ਦੇਿਨਮ ਦਾਤਾ ਹੋਇਸਦਾ ਨਾਮ ਰੱਖਣ ਦਾ ਹੱਕ ਿੀ ਤ ਹਾਨੂੁੰ ਹੀ ਹ । ਡਾਕਟਰ ਨੂਰਾ ਦੇਕੀਤੇਇਸ ਸਜਤਕਾਰ ਲਈ ਅਭਾਰੀ ਸੀ, ਡਾਕਟਰ ਨੇਜਕਹਾ .. ਡਾਕਟਰ - ਅਗਰ ਮੇਰੀ ਧੀ ਹ ੁੰਦੀ ਤਾਾਂਮੈਂਉਸ ਦਾ ਨਾਮ ਸ਼ਜਹਨਾਜ਼ ਰੱਖਦਾ। ਨੂਰਾ - ਅਸਲ ਜਿੱਚ ਇਹ ਆਪ ਦੀ ਹੀ ਧੀ ਹ , ਜਕਉਜਾਂਕ ਤ ਸੀ ਾਂਹੀ ਇਸਦੇਿਨਮ ਦਾਤਾ ਹੋ। ਮੈਂਇਸ ਦਾ ਨਾਮ ਸ਼ਜਹਨਾਜ਼ ਹੀ ਰੱਖੇਗੀ।


ਨੂਰਾ ਦਾ ਿਿਾਬ ਸ ਣ ਕੇ ਡਾਕਟਰ ਦੀਆਾਂ ਅੱਖਾਾਂ ਭਰ ਆਈਆਾਂ । ਅਚਾਨਕ ਉਸ ਨੂੁੰ ਇੱਕ ਗੱਡੀ ਆਉਦਾਂ ੀ ਨਜ਼ਰ ਆਈ। ਉਹ ਆਪਣੀ ਿਗਹਾ ਤੋਂਉਜਠਆ ਤੇਗੱਡੀ ਨੂੁੰ ਰ ੱਕਣ ਦੇਇਸ਼ਾਰੇਕਰਨ ਲੱਗ ਜਪਆ। ਗੱਡੀ ਉਸ ਦੇਕੋਲ ਆ ਖਲੋਈ। ਇਹ ਇੱਕ ਪ ਰਾਣੇਜ਼ਮਾਨੇਦੀ ਅੁੰਬ ਸਡਰ ਿਾਪਦੀ ਸੀ। ਡਾਕਟਰ ਭੱਿ ਕੇਡਰਾਇਿਰ ਦੇਕੋਲ ਜਗਆ। ਡਰਾਇਿਰ ਇੱਕ ਮ ਸਜਲਮ ਭਾਈ ਸੀ, ਜਿਸ ਦੇਜਸਰ ਉੱਪਰ ਇੱਕ ਨੋਕੀਲੀ ਟੋਪੀ ਤੇਉਸ ਨੇਦਾਹੜੀ ਰਾਖੀ ਹੋਈ ਸੀ। ਡਰਾਇਿਰ ਨੇਡਾਕਟਰ ਦੀ ਹਾਲਤ ਦੇਖੀ, ਦੇਖਣ ਤੇਹੀ ਪਤਾ ਲੱਗ ਜਗਆ ਸੀ ਜਕ ਉਹ ਇੱਕ ਸਰਦਾਰ ਹ । ਪਰ ਉਸ ਦੇਜਸਰ ਨੇਨਾ ਤਾਾਂ ਪੱਗ ਸੀ ਤੇਨਾ ਹੀ ਗਲ ਕੋਈ ਕਮੀਜ਼ ਸੀ ਬਸ ਉਸ ਨੇਕੇਸ਼ ਰੱਖੇਹੋਏ ਸਨ ਜਿਸ ਤੋਂਉਸ ਦੀ ਪਜਹਚਾਣ ਹ ੁੰਦੀ ਸੀ। ਪਰ ਡਾਕਟਰ ਦੇਮੂੁੰਹ ਚੋਸ਼ਰਾਬ ਦੀ ਬਾਸ਼ਨਾ ਆ ਰਹੀ ਸੀ। ਮ ਸ਼ਜਲਮ ਭਾਈ ਨੇਸਰਦਾਰ ਦੀ ਹਾਲਤ ਦੇਖ ਜਕ ਜਕਹਾ .. ਮ ਸਜਲਮ ਭਾਈ - ਓਹ... ਜਕ ਗੱਲ ਹੋਗਈ ਸਰਦਾਰ ਿੀ? ਡਾਕਟਰ - ਭਾਈ ਿੀ ਥੋੜੀ ਜਿਹੀ ਮਦਦ ਕਰ ਦੇਿੋ, ਇੱਕ ਔਰਤ ਦੀ ਹਾਲਤ ਬਹ ਤ ਗੁੰਭੀਰ ਹ ।



ਮ ਸਜਲਮ ਭਾਈ ਿਲਦੀ ਨਾਲ ਗੱਡੀ ਚੋਉੱਤਜਰਆ ਤੇਬੋਜਲਆ ... ਮ ਸਜਲਮ ਭਾਈ - ਸਰਦਾਰ ਿੀ ਗੱਲ ਤਾਾਂਦੱਸੋਕੀ ਹੋਈ ? ਡਾਕਟਰ ਨੇਸਾਰੀ ਗੱਲ ਮ ਸਜਲਮ ਭਾਈ ਨੂੁੰ ਦੱਸੀ । ਡਾਕਟਰ ਦੀ ਗੱਲ ਸ ਨਣ ਜਪੱਛੋਂਮ ਸ਼ਜਲਮ ਭਾਈ ਨੇਹ ਰਾਨੀ ਨਾਲ ਪ ੱਜਛਆ। ਮ ਸਜਲਮ ਭਾਈ - ਜਕਥੇਹ ਉਹ ਔਰਤ ? ਡਾਕਟਰ ਉਸ ਮ ਸ਼ਜਲਮ ਭਾਈ ਨੂੁੰ ਨੂਰਾ ਕੋਲ ਲ ਜਗਆ । ਉਹ ਿਲਦੀ ਨਾਲ ਨੂਰਾ ਕੋਲ ਪ ੱਿ ਗਏ । ਡਾਕਟਰ ਨੇਨੂਰਾ ਕੋਲੋਂਬੱਚੀ ਲ ਕੇਮ ਸਜਲਮ ਭਾਈ ਨੂੁੰ ਫੜਾ ਜਦੱਤੀ। ਤੇ ਆਪ ਨੂਰਾ ਨੂੁੰ ਆਪਣੀਆਾਂ ਬਾਹਾਾਂ ਜਿਚ ਚ ੱਕ ਜਲਆ। ਮ ਸਜਲਮ ਭਾਈ ਨੇਿਲਦੀ ਨਾਲ ਿਾ ਕੇ ਗੱਡੀ ਦੀ ਜਪਛਲੀ ਬਾਰੀ ਖੋਲੀ। ਡਾਕਟਰ ਨੇਨੂਰਾ ਨੂੁੰ ਗੱਡੀ ਦੀ ਜਪਛਲੀ ਸ਼ੀਟ ਤੇਜਲਟਾ ਜਦੱਤਾ ਤੇਬਾਰੀ ਬੁੰਦ ਕਰ ਜਦੱਤੀ। ਮ ਸਜਲਮ ਭਾਈ ਨੇਨਿੀ ਾਂਿੁੰਮੀ ਬੱਚੀ ਨੂੁੰ ਡਾਕਟਰ ਨੂੁੰ ਫੜਾ ਜਦੱਤਾ ਤੇਆਪ ਿਲਦੀ ਨਾਲ ਡਰਾਇਿਰ ਿਾਲੀ ਸ਼ੀਟ ਤੇਬ ਠ ਜਗਆ। ਡਾਕਟਰ ਿੀ ਿਲਦੀ ਨਾਲ ਗੱਡੀ ਦੇ ਦੂਿੇਪਾਸੇਿਾਲੀ ਬਾਰੀ ਕੋਲ ਜਗਆ ਤੇਡਰਾਇਿਰ ਦੇਨਾਲ ਿਾਲੀ ਸ਼ੀਟ ਦੀ ਬਾਰੀ ਖੋਲ ਕੇਅੁੰਦਰ ਬ ਠ ਜਗਆ ਤੇਬਾਰੀ ਬੁੰਦ


ਕਰ ਜਦੱਤੀ। ਉਸ ਨੇਬੱਚੀ ਨੂੁੰ ਗੋਦ ਜਿੱਚ ਚ ੱਜਕਆ ਹੋਇਆ ਸੀ ਜਿਸ ਨੂੁੰ ਉਸ ਨੇਆਪਣੀ ਕਮੀਜ਼ ਜਿੱਚ ਲਪੇਜਟਆ ਹੋਇਆ ਸੀ। ਮ ਸਜਲਮ ਭਾਈ ਨੇਗੱਡੀ ਚਾਲੂਕੀਤੀ ਤੇਿਲਦੀ ਨਾਲ ਓਥੋਂਚੱਲ ਪਏ। ਕ ਝ ਕ ਿਕਤ ਜਪੱਛੋਂਉਹਨਾਾਂ ਗੱਡੀ ਇੱਕ ਹਸਪਤਾਲ ਦੇਐਮਰਿੁੰਸੀ ਦੇਗੇਟ ਸਾਹਮਣੇਖੜੀ ਕਰ ਜਦੱਤੀ। ਉਹ ਿਲਦੀ ਨਾਲ ਗੱਡੀ ਜਿੱਚੋਉੱਤਰੇ। ਗੱਡੀ ਨੂੁੰ ਦੇਖ ਕੇਐਮਰਿੁੰਸੀ ਦੇਗੇਟ ਬਾਹਰ ਲੱਗੇਕਰਮਚਾਰੀ ਿਲਦੀ ਨਾਲ ਜਰੜਨ ਿਾਲਾ ਬ ਡ ਜਿਸ ਨੂੁੰ ਅੁੰਗਰੇਜ਼ੀ ਚ' ਸਟਰੇਟਚਰ ਆਖਦੇਨੇਲ ਕੇਗੱਡੀ ਕੋਲ ਆ ਗਏ। ਮ ਸਜਲਮ ਭਾਈ ਨੇਿਲਦੀ ਨਾਲ ਗੱਡੀ ਦੀ ਜਪਛਲੀ ਬਾਰੀ ਖੋਲਹ ੀ ਤੇਕਰਮਚਾਰੀਆਾਂ ਦੀ ਮਦਦ ਨਾਲ ਨੂਰਾ ਨੂੁੰ ਬ ਡ ਉੱਪਰ ਜਲਟਾ ਜਦੱਤਾ। ਉਹ ਿਲਦੀ ਨਾਲ ਨੂਰਾ ਨੂੁੰ ਲ ਕੇਅੁੰਦਰ ਿੱਲ ਨੂੁੰ ਿੱਧ ਗਏ। ਡਾਕਟਰ ਿੀ ਨਿੀ ਾਂਿੁੰਮੀ ਬੱਚੀ ਨੂੁੰ ਚ ੱਕ ਕੇਨਾਲ ਲ ਜਗਆ । ਿਲਦੀ ਹੀ ਉਹ ਓਪਰੇਸ਼ਨ ਿਾਲੇਕਮਰੇਕੋਲ ਿਾ ਪ ੱਿੇਇੱਕ ਡਾਕਟਰ ਆਈ ਤੇਉਹ ਨੂਰਾ ਨੂੁੰ ਿਲਦੀ ਨਾਲ ਓਪਰੇਸ਼ਨ ਿਾਲੇਕਮਰੇਜਿੱਚ ਲ ਗਏ, ਉਸ ਨਾਲ ਜਤੁੰਨ ਸਹਾਇਕ ਿੀ ਗਏ। ਇੱਕ ਨਰਸ ਜਿਸ ਦੇਹੱਥ ਜਿੱਚ ਇੱਕ ਤੌਲੀਆ ਸੀ, ਉਹ ਡਾਕਟਰ ਕੋਲ ਆਈ ਿੋਕੇਉਹ ਸਰਦਾਰ ਸੀ ਤੇਉਸ ਨਰਸ ਨੇਡਾਕਟਰ ਕੋਲੋਂਬੱਚੀ ਨੂੁੰ ਲ ਕੇਉਸ ਤੌਲੀਆ ਚ' ਲਪੇਟ ਜਦੱਤਾ ਤੇਖੂਨ ਨਾਲ ਭਰੀ ਉਹ ਕਮੀਜ਼ ਡਾਕਟਰ ਨੂੁੰ ਿਾਜਪਸ ਦੇਜਦੱਤੀ। ਨਰਸ ਬੱਚੀ ਨੂੁੰ ਨਾਲ ਲ ਕੇਬੱਜਚਆਾਂ ਿਾਲੀ ਿਾਰਡ ਜਿੱਚ ਚਲੀ ਗਈ । ਡਾਕਟਰ ਓਥੇਹੀ ਖੜਾ ਰਹਾ। ਐਨੇ ਨੂੁੰ ਮ ਸਜਲਮ ਭਾਈ ਸਰਦਾਰ ਿੀ ਕੋਲ ਆ ਜਗਆ । ਤੇਆ ਕੇ ਪ ੱਛਣ ਲੱਗ ਜਪਆ ... ਮ ਸਜਲਮ ਭਾਈ - ਸਰਦਾਰ ਿੀ ਕੀ ਆਖਦੇਨੇਡਾਕਟਰ? ਸਰਦਾਰ ਿੀ (ਡਾਕਟਰ) - ਅਿੇਤਾਾਂ ਭਾਈ ਿੀ ਕੋਈ ਬਾਹਰ ਨਹੀ ਾਂਆਇਆ। ਐਨੇਨੂੁੰ ਇੱਕ ਨਰਸ ਬਾਹਰ ਆਉਦਾਂ ੀ ਹ ।


ਦਰਅਸਲ ਉਸ ਦੇਹੱਥ ਜਿੱਚ ਇੱਕ ਪਰਚੀ ਸੀ ਜਿਸ ਉੱਪਰ ਕ ਝ ਦਿਾਈਆਾਂ ਜਲਖੀਆਾਂ ਹੋਈਆਾਂਸਨ। ਨਰਸ ਉਹ ਦਿਾਈਆਾਂ ਲ ਣ ਲਈ ਬਾਹਰ ਆ ਰਹੀ ਸੀ। ਨਰਸ ਨੂੁੰ ਆਉਦਾਂ ੀ ਦੇਖ ਕੇ ਡਾਕਟਰ ਭੱਿ ਕੇਨਰਸ ਕੋਲ ਜਗਆ। ਡਾਕਟਰ - ਜਸਸਟਰ ਕੀ ਹਾਲ ਹ ਨੂਰਾ ਦਾ? ਨਰਸ - ਘਬਰਾਉਣ ਦੀ ਗੱਲ ਨਹੀ ਾਂਡਾਕਟਰ ਸਾਜਹਬ ਉਹ ਜਬਲਕ ਲ ਠੀਕ ਠਾਕ ਨੇ। ਐਨਾ ਕਜਹ ਕੇਨਰਸ ਦਿਾਈਆਾਂ ਲ ਣ ਚਲੀ ਗਈ। ਮ ਸਜਲਮ ਭਾਈ ਡਾਕਟਰ ਦੇਕੋਲ ਆਇਆ ਤੇਉਸ ਨੇਜਕਹਾ .... ਮ ਸਜਲਮ ਭਾਈ - ਚੁੰਗਾ ਸਰਦਾਰ ਿੀ ਮੈਂਚਲਦਾ ਹਾਾਂ, ਘਰਦੇਜਫਕਰ ਕਰਦੇਹੋਣਗੇ।ਮੈਂਜਫਰ ਆਿਾਾਂਗਾ ਬੀਬੀ ਿੀ ਦਾ ਪਤਾ ਲ ਣ। ਅੱਲਹ ਾ ਮੇਹਰਬਾਨ ਹੋਣਗੇ। ਡਾਕਟਰ ਨੇਮ ਸਜਲਮ ਭਾਈ ਦਾ ਹੱਥ ਿੋੜ ਕੇਧੁੰਨਿਾਦ ਕੀਤਾ। ਡਾਕਟਰ ਮ ਸਜਲਮ ਭਾਈ ਦੀ ਇਸ ਕੀਤੀ ਮਦਦ ਲਈ ਜਦਲੋਂਧੁੰਨਿਾਦੀ ਸੀ। ਮ ਸਜਲਮ ਭਾਈ ਅੱਲਹ ਾ ਹਾਜਫਜ਼ ਬ ਲਾ ਕੇਓਥੋਂਚਲਾ ਜਗਆ। ਕ ਝ ਸਮੇਂਜਪੱਛੋਂਡਾਕਟਰ ਿੀ ਓਥੋਤ ਰ ਜਪਆ ਜਕਉਜਾਂਕ ਉਹ ਨੂਰਾ ਦੇਚੱਕਰ ਚ' ਆਪਣੇਘਰ ਬਾਰੇਭ ੱਲ ਹੀ ਜਗਆ ਸੀ। ਅੁੰਤ ਉਹ ਿੀ ਹੱਥ ਚ' ਫੜੀ ਖੂਨ ਨਾਲ ਭਰੀ ਕਮੀਜ਼ ਲ ਕੇਘਰ ਨੂੁੰ ਤ ਰ ਜਪਆ। ਕ ਝ ਿਕਤ ਜਪੱਛੋਂਇੱਕ ਨਰਸ ਜਫਰ ਬਾਹਰ ਆਈ ਤਾਾਂ ਉਸ ਨੇਦੇਜਖਆ ਜਕ ਬਾਹਰ ਕੋਈ ਨਹੀ ਾਂਸੀ। ਉਹ ਡਾਕਟਰ ਨੂੁੰ ਅੁੰਦਰ ਲ ਿਾਣ ਿਾਸਤੇਬ ਲਾਉਣ ਆਈ ਸੀ। ਜਕਉਜਾਂਕ ਨੂਰਾ ਉਸ ਡਾਕਟਰ ਦਾ ਧੁੰਨਿਾਦ ਕਰਨਾ ਚਾਹ ੁੰਦੀ ਸੀ। ਪਰ ਡਾਕਟਰ ਓਥੋਿਾ ਚ ਕਾ ਸੀ। ਨੂਰਾ ਕੌਣ ਸੀ? ਉਹ ਏਨੀ ਨਾਜ਼ ਕ ਹਾਲਤ ਜਿਚ ਐਨੀ ਰਾਤ ਨੂੁੰ ਘਰ ਤੋਂਬਾਹਰ ਕੀ ਕਰ ਰਹੀ ਸੀ ਤੇਕੌਣ ਸੀ ਉਸ ਦੀ ਇਸ ਹਾਲਤ ਦਾ ਿ ੁੰਮੇਿਾਰ? ਕੀ ਉਹ ਸ਼ਰਾਬੀ ਸੱਚਮ ੱਚ ਹੀ ਇੱਕ ਡਾਕਟਰ ਸੀ ਿਾ ਜਫਰ ਉਸ ਨੇਬੱਸ ਨੂਰਾ ਨੂੁੰ ਹੋਂਸਲਾ ਦੇਣ ਲਈ ਆਪਣੇਆਪ ਨੂੁੰ ਡਾਕਟਰ ਜਕਹਾ ਸੀ ? ਅਗਰ ਉਹ ਡਾਕਟਰ ਨਹੀ ਾਂਸੀ ਤਾਾਂ ਜਫਰ ਹਸਪਤਾਲ ਦੀ ਨਰਸ ਨੇਉਸ ਨੂੁੰ ਡਾਕਟਰ ਸਾਜਹਬ ਕਜਹ ਕੇਜਕਉਾਂਸੁੰਬੋਧਨ ਕੀਤਾ ਸੀ? ਬਹ ਤ ਸਾਰੇਸਿਾਲ ਨੇਜਿਨਹਾਾਂਦੇਿਿਾਬ ਅਗਲੇਭਾਗ ਜਿਚ ਨੇ। ਦਰਅਸਲ ਇਹ ਕਹਾਣੀ ਇਨਸਾਨੀਅਤ ਦੇਭਾਿ ਨੂੁੰ ਤੇਇੱਕ ਔਰਤ ਤੇਹ ੁੰਦੇਜ਼ ਲਮ ਤੇਧਾਰਜਮਕ ਭਾਈਚਾਰੇਦੇ ਸ ਮੇਲ ਨੂੁੰ ਜਬਆਨ ਕਰਦੀ ਹ । ਜਕਸੇਨੂੁੰ ਇਹ ਕਹਾਣੀ ਅਸ਼ਲੀਲ ਿੀ ਲੱਗ ਸਕਦੀ ਹ ਪਰ ਜਕਸੇਨੂੁੰ ਇਹ ਔਰਤ ਦੇਦਰਦ ਨੂੁੰ ਜਬਆਨ ਕਰਨ ਿਾਲੀ ਕੋਜਸ਼ਸ਼ ਿੀ ਲੱਗ ਸਕਦੀ ਹ । ਹਰ ਪੜਨ ਿਾਲੇਦਾ ਆਪਣਾ ਨਜ਼ਰੀਆ ਹ ੁੰਦਾ ਹ । ਅਜਤਆਚਾਰ ਐਨਾ 5 ਿੱਧ ਜਗਆ ਜਿਸ ਨੂੁੰ ਸ਼ਬਦਾਾਂ ਜਿਚ ਜਬਆਨ ਨਹੀ ਾਂਕੀਤਾ ਿਾ ਸਕਦਾ।


। ਦ ਨੀਆਾਂ ਨੂੁੰ ਸਭ ਕ ਝ ਨਜ਼ਰ ਆਉਦਾਂ ੇਹੋਏ ਿੀ ਓਹਨਾ ਆਪਣੀਆਾਂ ਅੱਖਾਾਂ ਇੱਕ ਘ ੱਗੀ ਿਾਾਂਗ ਬੁੰਦ ਕੀਤੀਆਾਂ ਹੋਈਆਾਂਨੇ। ਪਰ ਉਹ ਇਸ ਗੱਲ ਨੂੁੰ ਿਾਣਦੇਹੋਏ ਿੀ ਜਕ ਘ ੱਗੀ ਦਾ ਜਸ਼ਕਾਰ ਿੀ ਇੱਕ ਜਦਨ ਜ਼ਰੂਰ ਹ ੁੰਦਾ ਹ ਤਦ ਿੀ ਅਣਿਾਣ ਬਣਨ ਦਾ ਜਦਖਾਿਾ ਕਰਦੇਨੇ। ਹਰ ਇਨਸਾਨ ਜਿਚ ਇਨਸਾਨੀਅਤ ਹ ੁੰਦੀ ਹ ਬਸ ਜਿਆਦਾਤਰ ਲੋਕ ਇਸ ਨੂੁੰ ਅੁੰਦਰ ਦੱਬ ਕੇਰੱਖਦੇਨੇ। ਇਨਸਾਨ ਇਸੇਕਰਕੇਇਨਸਾਨ ਹ ਜਕਉਜਾਂਕ ਉਸ ਦੇਅੁੰਦਰ ਇਨਸਾਨੀਅਤ ਹ , ਜਿਸ ਦੇਅੁੰਦਰ ਇਨਸਾਨੀਅਤ ਨਹੀ ਾਂਉਹ ਇਨਸਾਨ ਿੀ ਨਹੀ ਾਂਹੋਸਕਦਾ। ਉਹ ਿਾਨਿਰ ਤੋਂਭ ੜਾ ਹ । ਬਸ ਉਸ ਲਈ ਸ਼ ਤਾਨ ਸਬਦ ਿਰਤਣਾ ਹੀ ਸਹੀ ਹੋਿੇਗਾ । 



Find out more: